1/13
Pixel ਕੈਮਰਾ screenshot 0
Pixel ਕੈਮਰਾ screenshot 1
Pixel ਕੈਮਰਾ screenshot 2
Pixel ਕੈਮਰਾ screenshot 3
Pixel ਕੈਮਰਾ screenshot 4
Pixel ਕੈਮਰਾ screenshot 5
Pixel ਕੈਮਰਾ screenshot 6
Pixel ਕੈਮਰਾ screenshot 7
Pixel ਕੈਮਰਾ screenshot 8
Pixel ਕੈਮਰਾ screenshot 9
Pixel ਕੈਮਰਾ screenshot 10
Pixel ਕੈਮਰਾ screenshot 11
Pixel ਕੈਮਰਾ screenshot 12
Pixel ਕੈਮਰਾ Icon

Pixel ਕੈਮਰਾ

Google Inc.
Trustable Ranking Iconਭਰੋਸੇਯੋਗ
385M+ਡਾਊਨਲੋਡ
37MBਆਕਾਰ
Android Version Icon11+
ਐਂਡਰਾਇਡ ਵਰਜਨ
9.7.047.710329721.21(22-02-2025)ਤਾਜ਼ਾ ਵਰਜਨ
3.1
(1236 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/13

Pixel ਕੈਮਰਾ ਦਾ ਵੇਰਵਾ

ਪੂਰੀ ਤਰ੍ਹਾਂ ਮੁੜ-ਡਿਜ਼ਾਈਨ ਕੀਤੇ ਪਿਕਸਲ ਕੈਮਰੇ ਨਾਲ ਕਦੇ ਵੀ ਕੋਈ ਪਲ ਨਾ ਖੁੰਝਾਓ, ਅਤੇ ਪੋਰਟਰੇਟ, ਨਾਈਟ ਕੈਮਰਾ, ਟਾਈਮ ਲੈਪਸ ਅਤੇ ਸਿਨੇਮੈਟਿਕ ਬਲੱਰ ਵਰਗੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਕੇ ਸ਼ਾਨਦਾਰ ਫ਼ੋਟੋਆਂ ਖਿੱਚੋ ਅਤੇ ਵੀਡੀਓ ਬਣਾਓ।


ਸ਼ਾਨਦਾਰ ਫ਼ੋਟੋਆਂ ਖਿੱਚੋ

• ਐਕਸਪੋਜ਼ਰ ਅਤੇ ਸਫ਼ੈਦ ਸੰਤੁਲਨ ਕੰਟਰੋਲਾਂ ਵਾਲਾ HDR+ ਮੋਡ - HDR+ ਦੀ ਵਰਤੋਂ ਨਾਲ ਬਿਹਤਰੀਨ ਫ਼ੋਟੋਆਂ ਖਿੱਚੋ, ਖਾਸ ਤੌਰ 'ਤੇ ਘੱਟ ਰੋਸ਼ਨੀ ਜਾਂ ਬੈਕਲਿਟ ਦ੍ਰਿਸ਼ਾਂ ਵਿੱਚ।

• ਨਾਈਟ ਕੈਮਰਾ - ਤੁਹਾਨੂੰ ਦੁਬਾਰਾ ਕਦੇ ਵੀ ਆਪਣੀ ਫਲੈਸ਼ ਦੀ ਵਰਤੋਂ ਕਰਨ ਦੀ ਲੋੜ ਨਹੀਂ ਪਵੇਗੀ। ਨਾਈਟ ਕੈਮਰਾ ਉਨ੍ਹਾਂ ਵੇਰਵਿਆਂ ਅਤੇ ਰੰਗਾਂ ਨੂੰ ਉਭਾਰਦਾ ਹੈ ਜੋ ਹਨੇਰੇ ਵਿੱਚ ਗੁਆਚ ਜਾਂਦੇ ਹਨ। ਤੁਸੀਂ ਐਸਟ੍ਰੋਫ਼ੋਟੋਗ੍ਰਾਫ਼ੀ ਨਾਲ ਅਕਾਸ਼ ਗੰਗਾ ਦੀਆਂ ਵੀ ਫ਼ੋਟੋਆਂ ਖਿੱਚ ਸਕਦੇ ਹੋ!

• ਸੁਪਰ ਰੈਜ਼ੋਲਿਊਸ਼ਨ ਜ਼ੂਮ - ਦੂਰ ਤੋਂ ਬਹੁਤ ਨੇੜੇ ਦੀਆਂ ਫ਼ੋਟੋਆਂ ਖਿੱਚੋ। ਜਦੋਂ ਤੁਸੀਂ ਜ਼ੂਮ ਵਧਾਉਂਦੇ ਹੋ, ਤਾਂ ਸੁਪਰ ਰੈਜ਼ੋਲਿਊਸ਼ਨ ਜ਼ੂਮ ਤੁਹਾਡੀਆਂ ਤਸਵੀਰਾਂ ਨੂੰ ਜ਼ਿਆਦਾ ਸਪਸ਼ਟ ਬਣਾਉਂਦਾ ਹੈ।

• ਲਾਂਗ ਐਕਸਪੋਜਰ - ਦ੍ਰਿਸ਼ ਵਿੱਚ ਹਿਲਦੀਆਂ ਚੀਜ਼ਾਂ 'ਤੇ ਰਚਨਾਤਮਕ ਧੁੰਦਲਾ ਪ੍ਰਭਾਵ ਸ਼ਾਮਲ ਕਰੋ

• ਐਕਸ਼ਨ ਪੈਨ - ਤੁਹਾਡੀਆਂ ਚੀਜ਼ਾਂ ਨੂੰ ਫੋਕਸ ਵਿੱਚ ਰੱਖ ਕੇ ਬੈਕਗ੍ਰਾਊਂਡ 'ਤੇ ਰਚਨਾਤਮਕ ਧੁੰਦਲਾ ਪ੍ਰਭਾਵ ਸ਼ਾਮਲ ਕਰੋ

• ਮੈਕਰੋ ਫੋਕਸ - ਇੱਥੋਂ ਤੱਕ ਕਿ ਸਭ ਤੋਂ ਛੋਟੀਆਂ ਚੀਜ਼ਾਂ ਵਿੱਚ ਵਿਵਿਡ ਰੰਗ ਅਤੇ ਸ਼ਾਨਦਾਰ ਕੰਟ੍ਰਾਸਟ


ਹਰੇਕ ਵਾਰ ਬਿਹਤਰੀਨ ਵੀਡੀਓ

• ਭੀੜ ਵਾਲੀਆਂ, ਮੱਧਮ ਰੋਸ਼ਨੀ ਵਾਲੀਆਂ ਥਾਵਾਂ 'ਤੇ ਵੀ, ਸ਼ਾਨਦਾਰ ਰੈਜ਼ੋਲਿਊਸ਼ਨ ਅਤੇ ਸਾਫ਼ ਆਡੀਓ ਨਾਲ ਨਿਰਵਿਘਨ ਵੀਡੀਓ ਰਿਕਾਰਡ ਕਰੋ

• ਸਿਨੇਮੈਟਿਕ ਬਲੱਰ - ਆਪਣੀਆਂ ਚੀਜ਼ਾਂ ਦੇ ਪਿੱਛੇ ਬੈਕਗ੍ਰਾਊਂਡ ਨੂੰ ਧੁੰਦਲਾ ਕਰ ਕੇ ਆਪਣੇ ਵੀਡੀਓ 'ਤੇ ਸਿਨੇਮੈਟਿਕ ਪ੍ਰਭਾਵ ਬਣਾਓ

• ਸਿਨੇਮੈਟਿਕ ਪੈਨ - ਤੁਹਾਡੇ ਫ਼ੋਨ ਦੀਆਂ ਪੈਨਿੰਗ ਹਿਲਜੁਲਾਂ ਨੂੰ ਹੌਲੀ ਕਰੋ

• ਲੰਬੇ ਦ੍ਰਿਸ਼ ਵਾਲੀ ਫ਼ੋਟੋ - ਪੂਰਵ-ਨਿਰਧਾਰਿਤ ਫ਼ੋਟੋ ਮੋਡ ਵਿੱਚ ਸ਼ਟਰ ਕੁੰਜੀ ਨੂੰ ਬਸ ਲੰਬੇ ਸਮੇਂ ਤੱਕ ਦਬਾਈ ਰੱਖ ਕੇ ਆਮ, ਤੁਰੰਤ ਵੀਡੀਓ ਬਣਾਓ


Pixel 8 Pro ਦੀਆਂ ਖਾਸ ਵਿਸ਼ੇਸ਼ਤਾਵਾਂ

• 50MP ਜ਼ਿਆਦਾ ਰੈਜ਼ੋਲਿਊਸ਼ਨ - ਵਧੇਰੇ ਵੇਰਵੇ ਨਾਲ ਜ਼ਿਆਦਾ ਰੈਜ਼ੋਲਿਊਸ਼ਨ ਵਾਲੀਆਂ ਫ਼ੋਟੋਆਂ ਖਿੱਚੋ

• ਪ੍ਰੋ ਕੰਟਰੋਲ - ਫੋਕਸ, ਸ਼ਟਰ ਸਪੀਡ, ਅਤੇ ਹੋਰ ਵਿਸ਼ੇਸ਼ਤਾਵਾਂ ਵਰਗੀਆਂ ਚੀਜ਼ਾਂ ਨੂੰ ਵਿਵਸਥਿਤ ਕਰਨ ਦੀ ਯੋਗਤਾ ਦੇ ਨਾਲ ਹੋਰ ਵੀ ਰਚਨਾਤਮਕ ਕੰਟਰੋਲ ਕਰੋ


ਲੋੜਾਂ - Pixel ਕੈਮਰੇ ਦਾ ਨਵੀਨਤਮ ਵਰਜਨ ਸਿਰਫ਼ Android 14 ਅਤੇ ਇਸ ਤੋਂ ਬਾਅਦ ਵਾਲੇ ਵਰਜਨਾਂ 'ਤੇ ਚੱਲ ਰਹੇ Pixel ਡੀਵਾਈਸਾਂ 'ਤੇ ਕੰਮ ਕਰਦਾ ਹੈ। Wear OS ਲਈ Pixel ਕੈਮਰੇ ਦਾ ਨਵੀਨਤਮ ਵਰਜਨ ਸਿਰਫ਼ Pixel ਫ਼ੋਨਾਂ ਨਾਲ ਕਨੈਕਟ ਕੀਤੇ Wear OS 3 (ਅਤੇ ਇਸਤੋਂ ਬਾਅਦ ਵਾਲੇ) ਡੀਵਾਈਸਾਂ 'ਤੇ ਕੰਮ ਕਰਦਾ ਹੈ। ਕੁਝ ਵਿਸ਼ੇਸ਼ਤਾਵਾਂ ਸਾਰੇ ਡੀਵਾਈਸਾਂ 'ਤੇ ਉਪਲਬਧ ਨਹੀਂ ਹਨ।

Pixel ਕੈਮਰਾ - ਵਰਜਨ 9.7.047.710329721.21

(22-02-2025)
ਹੋਰ ਵਰਜਨ
ਨਵਾਂ ਕੀ ਹੈ?• ਨਵਾਂ ਕੈਮਰਾ UI ਜੋ ਫ਼ੋਟੋ ਅਤੇ ਵੀਡੀਓ ਦੇ ਸਾਰੇ ਵੱਖ-ਵੱਖ ਮੋਡਾਂ 'ਤੇ ਨੈਵੀਗੇਟ ਕਰਨਾ ਆਸਾਨ ਬਣਾਉਂਦਾ ਹੈ• RAW ਸੁਧਾਰ ਜੋ ਸੰਪਾਦਨ ਦੇ ਕਾਰਜ-ਪ੍ਰਵਾਹ ਨੂੰ ਬਿਹਤਰ ਬਣਾਉਂਦੇ ਹਨ• ਪ੍ਰੋ ਕੰਟਰੋਲ ਉੱਨਤ ਕੈਮਰਾ ਸੈਟਿੰਗਾਂ ਨੂੰ ਅਣਲਾਕ ਕਰਦੇ ਹਨ ਜਿਵੇਂ ਕਿ ਸ਼ਟਰ ਸਪੀਡ, ISO ਅਤੇ ਹੋਰ ਬਹੁਤ ਕੁਝ (ਸਿਰਫ਼ Pixel 8 Pro 'ਤੇ)• ਵਧੇਰੇ ਵੇਰਵੇ ਲਈ ਜ਼ਿਆਦਾ ਰੈਜ਼ੋਲਿਊਸ਼ਨ ਵਾਲੀ 50MP ਫ਼ੋਟੋਗ੍ਰਾਫ਼ੀ (ਸਿਰਫ਼ Pixel 8 Pro 'ਤੇ)• ਸਧਾਰਨ ਬੱਗ ਠੀਕ ਕੀਤੇ ਗਏ ਹਨ ਅਤੇ ਸੁਧਾਰ ਕੀਤੇ ਗਏ ਹਨ

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
1236 Reviews
5
4
3
2
1

Pixel ਕੈਮਰਾ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 9.7.047.710329721.21ਪੈਕੇਜ: com.google.android.GoogleCamera
ਐਂਡਰਾਇਡ ਅਨੁਕੂਲਤਾ: 11+ (Android11)
ਡਿਵੈਲਪਰ:Google Inc.ਪਰਾਈਵੇਟ ਨੀਤੀ:http://www.google.com/policies/privacyਅਧਿਕਾਰ:28
ਨਾਮ: Pixel ਕੈਮਰਾਆਕਾਰ: 37 MBਡਾਊਨਲੋਡ: 529.5Kਵਰਜਨ : 9.7.047.710329721.21ਰਿਲੀਜ਼ ਤਾਰੀਖ: 2025-03-05 06:58:01ਘੱਟੋ ਘੱਟ ਸਕ੍ਰੀਨ: NORMALਸਮਰਥਿਤ ਸੀਪੀਯੂ: arm64-v8a
ਪੈਕੇਜ ਆਈਡੀ: com.google.android.GoogleCameraਐਸਐਚਏ1 ਦਸਤਖਤ: 38:91:8A:45:3D:07:19:93:54:F8:B1:9A:F0:5E:C6:56:2C:ED:57:88ਡਿਵੈਲਪਰ (CN): Androidਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): Californiaਪੈਕੇਜ ਆਈਡੀ: com.google.android.GoogleCameraਐਸਐਚਏ1 ਦਸਤਖਤ: 38:91:8A:45:3D:07:19:93:54:F8:B1:9A:F0:5E:C6:56:2C:ED:57:88ਡਿਵੈਲਪਰ (CN): Androidਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): California

Pixel ਕੈਮਰਾ ਦਾ ਨਵਾਂ ਵਰਜਨ

9.7.047.710329721.21Trust Icon Versions
22/2/2025
529.5K ਡਾਊਨਲੋਡ37 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

9.4.103.641377609.23Trust Icon Versions
4/7/2024
529.5K ਡਾਊਨਲੋਡ36.5 MB ਆਕਾਰ
ਡਾਊਨਲੋਡ ਕਰੋ
9.2.113.604778888.19Trust Icon Versions
27/2/2024
529.5K ਡਾਊਨਲੋਡ30 MB ਆਕਾਰ
ਡਾਊਨਲੋਡ ਕਰੋ
8.9.097.540104718.33Trust Icon Versions
7/9/2023
529.5K ਡਾਊਨਲੋਡ27.5 MB ਆਕਾਰ
ਡਾਊਨਲੋਡ ਕਰੋ
8.5.300.450594193.08Trust Icon Versions
29/6/2022
529.5K ਡਾਊਨਲੋਡ22.5 MB ਆਕਾਰ
ਡਾਊਨਲੋਡ ਕਰੋ
8.2.204.362396359.12Trust Icon Versions
6/12/2021
529.5K ਡਾਊਨਲੋਡ114 MB ਆਕਾਰ
ਡਾਊਨਲੋਡ ਕਰੋ
7.4.201.322479879Trust Icon Versions
24/7/2020
529.5K ਡਾਊਨਲੋਡ88 MB ਆਕਾਰ
ਡਾਊਨਲੋਡ ਕਰੋ
7.3.021.300172532Trust Icon Versions
18/3/2020
529.5K ਡਾਊਨਲੋਡ3 MB ਆਕਾਰ
ਡਾਊਨਲੋਡ ਕਰੋ
6.3.020.257052613Trust Icon Versions
8/8/2019
529.5K ਡਾਊਨਲੋਡ143 MB ਆਕਾਰ
ਡਾਊਨਲੋਡ ਕਰੋ
5.2.025.198487658Trust Icon Versions
31/10/2018
529.5K ਡਾਊਨਲੋਡ31.5 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
三国志之逐鹿中原
三国志之逐鹿中原 icon
ਡਾਊਨਲੋਡ ਕਰੋ
Clash of Kings
Clash of Kings icon
ਡਾਊਨਲੋਡ ਕਰੋ
RAID: Shadow Legends
RAID: Shadow Legends icon
ਡਾਊਨਲੋਡ ਕਰੋ
Clash of Kings:The West
Clash of Kings:The West icon
ਡਾਊਨਲੋਡ ਕਰੋ
Mahjong - Puzzle Game
Mahjong - Puzzle Game icon
ਡਾਊਨਲੋਡ ਕਰੋ
The Walking Dead: Survivors
The Walking Dead: Survivors icon
ਡਾਊਨਲੋਡ ਕਰੋ
Goods Sort-sort puzzle
Goods Sort-sort puzzle icon
ਡਾਊਨਲੋਡ ਕਰੋ
The Ants: Underground Kingdom
The Ants: Underground Kingdom icon
ਡਾਊਨਲੋਡ ਕਰੋ
Guns of Glory: Lost Island
Guns of Glory: Lost Island icon
ਡਾਊਨਲੋਡ ਕਰੋ
Tiki Solitaire TriPeaks
Tiki Solitaire TriPeaks icon
ਡਾਊਨਲੋਡ ਕਰੋ
Marvel Contest of Champions
Marvel Contest of Champions icon
ਡਾਊਨਲੋਡ ਕਰੋ
Merge County®
Merge County® icon
ਡਾਊਨਲੋਡ ਕਰੋ

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ...